ਹਨੀ ਟਰੈਪ ਦਾ ਸ਼ਿਕਾਰ ਬਣਿਆ BSF ਦਾ ਜਵਾਨ, ਅਕਾਊਂਟ ਤੋਂ ਉੱਡਾ ਲਏ 3.54 ਲੱਖ ਰੁਪਏ | OneIndia Punjabi

2023-05-30 0

ਅਕਸਰ ਹੀ ਫੌਜ ਦੇ ਜਵਾਨਾਂ ਦੇ ਹਨੀਟ੍ਰੈਪ 'ਚ ਫਸਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ । ਤਾਜ਼ਾ ਕੇਸ ਬੀ. ਐੱਸ. ਐੱਫ. ਦੇ ਹੈੱਡ ਕਾਂਸਟੇਬਲ ਰਕੇਸ਼ ਕੁਮਾਰ ਦਾ ਹੈ । ਜਿਸ ਕਰਕੇ ਪੁਲਿਸ ਨੇ ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨ ਨੂੰ ਸੋਸ਼ਲ ਮੀਡੀਆ ਰਾਹੀਂ ਹਨੀ ਟਰੈਪ ’ਚ ਫਸਾ ਕੇ ਲੁੱਟਣ ਵਾਲੀ ਉਸ ਦੀ ਫੇਸਬੁੱਕ ਫ੍ਰੈਂਡ ਸਮੇਤ ਪੰਜ ਦੋਸ਼ੀਆਂ ਦੇ ਖਿਲਾਫ਼ ਪਰਚਾ ਦਰਜ ਕੀਤਾ ਹੈ । ਘਟਨਾ ਸਤੀਏਵਾਲਾ ਕੋਲ ਸਥਿਤ ਗੁਰੂ ਕਰਮ ਸਿੰਘ ਨਗਰ ਦੀ ਹੈ ।
.
BSF jawan became a victim of honey trap, 3.54 lakh rupees were stolen from the account.
.
.
.
#punjabnews #honeytrap #bsfnews